chetan switzerland
★★★★★
"ਕਿਰਪਾ ਕਰਕੇ ਗਾਹਲਾਂ ਵੀ add ਕਿੱਤਿਆਂ ਜਾਣ."
Version: 9.3.1
Gurpreet Kaur
★★★★★
"It is very good app"
Version: 7.3.2
Gurmukh Nizzer
★★★★★
"ਹੁਣੇ ਹੁਣੇ ਲਿਖਣ ਲੱਗਾ ਪੰਜਾਬੀ ਚ ਪਰ ਮੈਨੂੰ ਤਾਂ ਬਹੁਤ ਵਧੀਆ ਲੱਗਾ, ਮੈਨੂੰ ਮਾਣ ਆ ਪੰਜਾਬੀ ਮਾਂ ਬੋਲੀ ਤੇ ਜੋ ਦਿਲ ਦੇ ਹਾਵ ਭਾਵ ਆ ਤੁਸੀਂ ਪੰਜਾਬੀ ਮਾਂ ਬੋਲੀ ਵਿੱਚ ਹੀ ਪਰਗਟ ਕਰ ਸਕਦੇ ਹਾਂ ਅੰਗਰੇਜ਼ੀ ਵਿੱਚ ਪੰਜਾਬੀ ਲਿਖਦੇ ਹਾਂ ਪਰ ਉਹ ਗੱਲ ਨਹੀਂ ਬਣਦੀ , ਪੰਜਾਬੀ ਮਾਂ ਬੋਲੀ ਲਿਖਣ ਲਈ ਆਹ ਕੀ-ਬੋਰਡ ਮੈਨੂੰ ਬਹੁਤ ਵਧੀਆ ਲੱਗਦਾ ਹੈ ਧੰਨਵਾਦ ਜੀ"
Version: 8.3.6
Bobby Singh
★★★★★
"ਬਹੁਤ ਵਧੀਆ ਕੀ-ਬੋਰਡ. Very intelligent auto fill"
Version: 8.3.6
ਸਤਿਨਾਮੁ ਸਿੰਘ ਖਾਲਸਾ
★★★★★
"Very much helpful in writing panjabi language. Easy to use and don`t contain unnecessary ads."
Version: 9.3.8
KULDEEP SINGH
★★★★★
"Comfortable tayping very use full"
Mandeep Singh
★★★★★
"This is the best keyboard in all keyboards"
Version: 7.7.5
simrankhehra1987
★★★★★
"ਬਹੁਤ ਚੰਗੀ ਐੱਪ ਆਹ"
Version: 9.3.1
Sandeep Sohal
★★★★★
"Good experience 👌"
Version: 8.3.6
bikar Singh kular.jawadha
★
"ਬੇਕਾਰ ਐਪ ਹੈ ਕ੍ਰਿਪਾ ਕਰਕੇ ਕੋਈ ਵੀ ਇਸ ਨੂੰ ਨਾਂ ਲਾਓ 🙏👎"
Version: 9.3.1
harvinder nagi
★★★★★
"Oneof my favourite app"
Version: 8.3.6
Arunjot Kaur
★
"ਬਹੁਤ he vadia aap hai ji"
Version: 8.3.6
Gurpreet Buttar
★★★★
"ਤਿੱਤਰ ਹੋਜੋ ਮਾਮੇਓ, ਐਵੇਂ ਪੈਸੇ ਪਿੱਛੇ ਨਾ ਭੱਜੇਆ ਕਰੋ ਖੁਸ਼ ਰਹੋ ਜੋ ਪ੍ਰਮਾਤਮਾ ਨੇ ਦਿੱਤਾ ਆ wmk"
Version: 9.3.8
Jasmeen Kaur
★★★★★
"Good experience 👍..."
Version: 8.3.6
Santram Chohan
★★★★★
"Suprr 👌👌👌👌👌👌👌👌👌👌"
Version: 9.3.1
Gurcharan Singh
★★★★★
"Very easy app 👌"
Version: 8.3.6
Gurpal Singh
★★★★★
"Very good app and easy to use. 👌👌i love it."
Version: 9.3.1
N G
★★★★★
"ਕੋਕਾਂ ਸਿਰਾ ਗਾਡਰ ਅੱਤ ਐਂਡ ਜਮਾਂ ਸਿਰਾਂ"
Version: 8.3.6
Phantom Vlogs
★★★★★
"ਵੈਰੀ ਗੁਡ ਕੀ-ਬੋਰਡ 🌹🙏❤️🫶🫠"
Version: 8.3.6
Gill Parminder
★★★★★
"ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਆ ਪੰਜਾਬੀ ਲਿਖਣ ਦਾ ਤੇ ਬਹਿਤਰੀਨ ਵੀ 😍"
Version: 8.3.6